2023
ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਅਤੇ ਗੌਰੀ ਟੀ.ਵੀ. ਸਰਵਿਸ ਸੈਂਟਰ ਬਾਜਾ ਰੋਡ, ਜੈਤੋ ਵੱਲੋਂ ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਡਾ. ਹਰੀ ਓਮ ਅਗਰਵਾਲ ਪ੍ਰੋਫੈਸਰ ਅਤੇ ਮੁਖੀ, ਆਰਥੋ ਵਿਭਾਗ ਰਜਿੰਦਰਾ ਹਸਪਤਾਲ, ਪਟਿਆਲਾ ਅਤੇ ਉਹਨਾਂ ਦੀ…
ਅੱਖਾਂ ਦਾ ਮੁਫ਼ਤ ਚੈੱਕ-ਅੱਪ ਕੈਂਪ ਪਿੰਡ ਸੋਥਾ ( ਸ਼੍ਰੀ ਮੁਕਤਸਰ ਸਹਿਬ) ਵਿਖੇ ਲਗਾਇਆ ਗਿਆ ।ਇਹ ਕੈਂਪ ਸੋਥਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਦੌਰਾਨ ਦਵਾਈਆਂ ,ਟੈਸਟ ਮੁਫ਼ਤ ਕੀਤੇ ਗਏ। ਸੁਸਾਇਟੀ ਮੈਂਬਰਾਂ ਵੱਲੋਂ ਆਈਆਂ ਸਗਤਾਂ ਅਤੇ ਡਾਕਟਰਾਂ ਦੀ ਟੀਮ ਦੀ ਬਹੁਤ ਸੇਵਾ ਕੀਤੀ ਗਈ। ਵਿਵੇਕ ਮਿਸ਼ਨ ਵਲੋਂ ਸੋਥਾ ਵੈਲਫੇਅਰ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜੀ॥

28ਵਾਂ ਮੁਫ਼3 ਅੱਖਾਂ ਦਾ ਕੈਂਪ ਮਿਤੀ 27 ਨਵੰਬਰ 2023 ਦਿਨ ਸੋਮਵਾਰ
ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਜੀ ਦੀ ਰਹਿਨੁਮਾਈ ਵਿੱਚ ਅਤੇ U.K. ਸਿਟੀਜਨਾਂ ਦੇ ਸਹਿਯੋਗ ਨਾਲ ਸ. ਜਸਵਿੰਦਰ ਸਿੰਘ ਢਿੱਲੋਂ, ਸ. ਗੁਰਦੇਵ ਸਿੰਘ ਪੁਰੇਵਾਲ, ਸ੍ਰੀਮਤੀ ਪਰਮਿੰਦਰ ਕੌਰ ਪੁਰੇਵਾਲ (LLB. Law) ਸ. ਹਰਨੇਕ ਸਿੰਘ ਧਾਲੀਵਾਲ, ਸ. ਪਰਮਿੰਦਰ ਸਿੰਘ ਮਾਂਗਟ, ਸ. ਬਲਵਿੰਦਰ ਸਿੰਘ ਚੌਹਾਨ,…
ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਮਿਤੀ 19 ਨਵੰਬਰ 2023 ਦਿਨ ਐਤਵਾਰ ਨੂੰ ਸਥਾਨ : ਪੁਰਾਣਾ ਕਿਲ੍ਹਾ, ਕੋਟਕਪੂਰਾ ਵਿਖੇ ਲਗਾਇਆ ਜਾ ਰਿਹਾ ਹੈ।
ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਮਿਤੀ 19 ਨਵੰਬਰ 2023 ਦਿਨ ਐਤਵਾਰ ਨੂੰ ਸਥਾਨ : ਪੁਰਾਣਾ ਕਿਲ੍ਹਾ, ਕੋਟਕਪੂਰਾ ਵਿਖੇ ਲਗਾਇਆ ਜਾ ਰਿਹਾ ਹੈ। ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਅੱਖਾਂ ਦੇ ਮਾਹਿਰ ਡਾਕਟਰ ( ਡਾ. ਦੀਪਕ ਗਰਗ (M.S.Eye) ( ਡਾ. ਭੁਪਿੰਦਰਪਾਲ ਕੌਰ (M.S.Eye ) ( ਡਾ. ਮੋਨਿਕਾ ਬਲਿਆਨ (M.S. Eye) ਅਤੇ ਉਹਨਾਂ ਦੀ ਟੀਮ…