ਪਿੰਡ ਫੱਤੇਵਾਲਾ (ਫ਼ਿਰੋਜ਼ਪੁਰ)ਹੜ ਪ੍ਰਭਾਵਿਤ ਇਲਾਕੇ ਵਿੱਚ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਬਾਬਾ ਸ਼ਾਮ ਸਿੰਘ ਸ.ਸ.ਸਕੂਲ ਵਿਖੇ ਲਗਾਇਆ ਗਿਆ ।ਕੈਂਪ ਵਿੱਚ ਪਹੁੰਚੇ ਹੋਏ 400 ਦੇ ਕਰੀਬ ਸੱਜਣਾਂ ਦਾ ਚੈੱਕਅਪ ਕਰਕੇ ਅੱਖਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜੀ।ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਜੀ

Read More

ਪੁੰਨਿਆ ਦੇ ਸ਼ੁੱਭ ਅਵਸਰ ‘ਤੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 06 ਸਤੰਬਰ 2025, ਦਿਨ ਸ਼ਨੀਵਾਰ

ਇਸ ਕੈਂਪ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ, ਡਾ. ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ, ਡਾ. ਭੁਪਿੰਦਰਪਾਲ ਕੌਰ   ਆਮ ਬਿਮਾਰੀਆਂ ਦੇ ਮਾਹਿਰ ਡਾ. ਸਰੁਚੀ ਗਰਗ (ਐਮ. ਡੀ.) ਹੋਮਿਓਪੈਥੀ ਦੇ ਮਾਹਿਰ ਡਾ. ਗੀਤਿਕਾ ਧਵਨ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿਤ ਕਟਾਰੀਆ

Read More