ਬਾਬਾ ਬਿਪਤੀਆ ਜੀ, ਦੇਸ ਰਾਜ ਚਾਚਾ ਜੀ ਅਤੇ ਸਾਡੇ ਹੋਰ ਸਾਰੇ ਵੱਡ ਵੱਡੇਰੇਆ ਦੀ ਯਾਦ ਵਿੱਚ ਮੁਫ਼ਤ ਲੈਂਜ਼ ਕੈਂਪ ਮਿਤੀ 22 ਅਗਸਤ 2025 ਦਿਨ ਸ਼ੁਕਰਵਾਰ ਨੂੰ ਪਿੰਡ: ਧੂਲਕੋਟ (ਸ੍ਰੀ ਮੁਕਤਸਰ ਸਾਹਿਬ)
ਮਿਤੀ 22 ਅਗਸਤ 2025 ਦਿਨ ਸ਼ੁਕਰਵਾਰ ਨੂੰ ਪਿੰਡ: ਧੂਲਕੋਟ (ਸ੍ਰੀ ਮੁਕਤਸਰ ਸਾਹਿਬ) ਲੈਂਜ਼ ਕੈਂਪ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਡਾ. ਦੀਪਕ ਅਰੋੜਾ (M.S. Eye) ਅਤੇ ਉਹਨਾਂ ਦੀ ਟੀਮ ਮਰੀਜ਼ਾ ਦਾ ਚੈਕ ਅੱਪ ਕਰਨਗੇ । ਕੈਂਪ ਦਾ ਸਮਾਂ:- ਸਵੇਰੇ 09:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਵੱਲੋ: ਮਾਤਾ…