ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਮਿਤੀ 28 ਫਰਵਰੀ 2026 ਦਿਨ ਸ਼ਨੀਵਾਰ ਨੂੰ ਸਥਾਨ: ਪੰਚਾਇਤੀ ਧਰਮਸ਼ਾਲਾ, ਮੰਡੀ ਬਰੀਵਾਲਾ ਵਿਖੇ ਲਗਾਇਆ ਜਾ ਰਿਹਾ ਹੈ।

 

ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਵੱਲੋਂ ਅੱਖਾਂ ਦਾ ਮੁਫ਼ਤ ਵਿਸ਼ਾਲ ਲੈਂਜ ਕੈਂਪ

ਮਿਤੀ 28 ਫਰਵਰੀ 2026 ਦਿਨ ਸ਼ਨੀਵਾਰ ਨੂੰ

ਸਥਾਨ: ਪੰਚਾਇਤੀ ਧਰਮਸ਼ਾਲਾ, ਮੰਡੀ ਬਰੀਵਾਲਾ ਵਿਖੇ ਲਗਾਇਆ ਜਾ ਰਿਹਾ ਹੈ।

ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ (ਰਜਿ.)

ਚੈਨਾ ਰੋਡ, ਜੈਤੋ ਵਿਖੇ

ਅੱਖਾਂ ਦੇ ਸਪੈਸ਼ਲਿਸਟ ਡਾਕਟਰ

ਡਾ. ਦੀਪਕ ਅਰੌੜਾ (M.S. Eyes)

ਡਾ. ਭੁਪਿੰਦਰਪਾਲ ਕੌਰ (M.S. Eyes)

ਡਾ. ਮੋਨਿਕਾ ਬਲਿਆਨ (M.S. Eyes)

ਮਰੀਜਾਂ ਦਾ ਚੈੱਕ ਅੱਪ ਕਰਨਗੇ

ਨੋਟ: ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਸਿਰਫ ਅੱਖਾਂ ਦੀ ਦਵਾਈ ਮੁਫਤ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਆਪ੍ਰੇਸ਼ਨ ਲਈ ਦਾਖਿਲ ਨਹੀਂ ਕੀਤਾ ਜਾਵੇਗਾ।

ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਜ ਪਾਏ ਜਾਣਗੇ। ਮਰੀਜ਼ ਆਪਣੇ ਨਾਲ ਇੱਕ ਵਾਰਸ ਲੈ ਕੇ ਆਉਣ ਜੀ। ਮਰੀਜ਼ ਇਸ਼ਨਾਨ ਕਰਕੇ ਅਤੇ ਆਪਣੇ ਸਾਫ ਕੱਪੜੇ ਪਾ ਕੇ ਆਉਣ ਜੀ। ਮਰੀਜ਼ਾਂ ਅਤੇ ਵਾਰਿਸਾਂ ਦੇ ਰਹਿਣ ਅਤੇ ਲੰਗਰ ਦਾ ਪ੍ਰਬੰਧ ਸੋਸਾਇਟੀ ਵੱਲੋਂ ਕੀਤਾ ਜਾਂਦਾ ਹੈ।

ਮਰੀਜ਼ ਆਪਣੇ ਅਧਾਰ ਕਾਰਡ ਦੀਆਂ 2 ਫੋਟੋ ਕਾਪੀਆਂ ਨਾਲ ਲੈ ਕੇ ਆਉਣ, ਇਸ ਤੋਂ ਬਿਨਾਂ ਅਪ੍ਰੇਸ਼ਨ ਨਹੀਂ ਕੀਤਾ ਜਾਵੇਗਾ।

 

ਵਧੇਰੀ ਜਾਣਕਾਰੀ ਲਈ ਸੰਪਰਕ ਕਰੋ

ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ

ਪ੍ਰਧਾਨ- ਓਮ ਪ੍ਰਕਾਸ਼ ਗੋਇਲ, ਨੋਇਡਾ ਮੋ: 098100-44750

ਵਾਈਸ ਪ੍ਰਧਾਨ- ਰਾਮਸਰੂਪ ਗੋਇਲ ਜੀ ਬਰੀਵਾਲਾ ਮੋ: 94173-75237 ਅਤੇ ਸਮੂਹ ਗੋਇਲ ਪਰਿਵਾਰ

ਮੈਂ: 94631-09642, 94173–75237, 73550-00015