ਪਿੰਡ ਫੱਤੇਵਾਲਾ (ਫ਼ਿਰੋਜ਼ਪੁਰ)ਹੜ ਪ੍ਰਭਾਵਿਤ ਇਲਾਕੇ ਵਿੱਚ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਬਾਬਾ ਸ਼ਾਮ ਸਿੰਘ ਸ.ਸ.ਸਕੂਲ ਵਿਖੇ ਲਗਾਇਆ ਗਿਆ ।ਕੈਂਪ ਵਿੱਚ ਪਹੁੰਚੇ ਹੋਏ 400 ਦੇ ਕਰੀਬ ਸੱਜਣਾਂ ਦਾ ਚੈੱਕਅਪ ਕਰਕੇ ਅੱਖਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜੀ।ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਜੀ