June 2023
ਅੱਜ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਜੈਤੋ ਵਿਖੇ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਲਗਾਇਆ ਗਿਆ! ਮਰੀਜਾਂ ਦਾ ਚੈਕ ਅੱਪ ਕਰਕੇ ਦਿਵਾਈ ਮੁਫ਼ਤ ਦਿੱਤੀ ਅਤੇ ਲੋੜਵੰਦ ਮਰੀਜ਼ਾਂ ਦੇ ਲੈਂਜ ਮੁਫ਼ਤ ਪਾਏ ਜਾਣਗੇ
ਅੱਜ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਜੈਤੋ ਵਿਖੇ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਲਗਾਇਆ ਗਿਆ! ਮਰੀਜਾਂ ਦਾ ਚੈਕ ਅੱਪ ਕਰਕੇ ਦਿਵਾਈ ਮੁਫ਼ਤ ਦਿੱਤੀ ਅਤੇ ਲੋੜਵੰਦ ਮਰੀਜ਼ਾਂ ਦੇ ਲੈਂਜ ਮੁਫ਼ਤ ਪਾਏ ਜਾਣਗੇ
ਅੱਜ ਸਰਕਾਰੀ ਹਸਪਤਾਲ ਜੈਤੋ ਵਿਖੇ ਨਿਕਸੈਮਿਤਰਾ ਤਹਿਤ ਪੋਸਟਿਕ ਰਾਸ਼ਨ ਵੰਡਿਆ ਗਿਆ ।ਇਹ ਰਾਸ਼ਨ ਮਾਤਾ ਅਮਰਕੌਰ ਵਿਵੇਕ ਚੈਰਿਟੇਬਲ ਸੁਸਾਇਟੀ ਜੈਤੋ ਵੱਲੋਂ ਹਰ ਮਹੀਨੇ ਗੰਭੀਰ ਬਿਮਾਰੀ ਦੇ ਮਰੀਜ਼ਾਂ ਨੂੰ ਵੰਡਿਆ ਜਾਂਦਾ ਹੈ ਜੀ ਧੰਨਵਾਦ ਜੀ।
Postal rations were distributed today at Government Hospital Jaito under Niksamitra. This ration is distributed every month to the patients of serious illness by Mata Amarkaur Vivek Charitable Society Jaito. Thank you.