
ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ
ਮਿਤੀ 19 ਨਵੰਬਰ 2023 ਦਿਨ ਐਤਵਾਰ ਨੂੰ
ਸਥਾਨ : ਪੁਰਾਣਾ ਕਿਲ੍ਹਾ, ਕੋਟਕਪੂਰਾ ਵਿਖੇ ਲਗਾਇਆ ਜਾ ਰਿਹਾ ਹੈ।
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਅੱਖਾਂ ਦੇ ਮਾਹਿਰ ਡਾਕਟਰ
( ਡਾ. ਦੀਪਕ ਗਰਗ (M.S.Eye) ( ਡਾ. ਭੁਪਿੰਦਰਪਾਲ ਕੌਰ (M.S.Eye ) ( ਡਾ. ਮੋਨਿਕਾ ਬਲਿਆਨ (M.S. Eye)
ਅਤੇ ਉਹਨਾਂ ਦੀ ਟੀਮ ਮਰੀਜ਼ਾ ਦਾ ਚੈਕ ਅੱਪ ਕਰਨਗੇ ।
ਕੈਂਪ ਦਾ ਸਮਾਂ:- ਸਵੇਰੇ ੦੭:੦੦ ਵਜੇ ਤੋਂ ਦੁਪਹਿਰ 1:00 ਵਜੇ ਤੱਕ