28ਵਾਂ ਮੁਫ਼3 ਅੱਖਾਂ ਦਾ ਕੈਂਪ ਮਿਤੀ 27 ਨਵੰਬਰ 2023 ਦਿਨ ਸੋਮਵਾਰ

ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਜੀ ਦੀ ਰਹਿਨੁਮਾਈ ਵਿੱਚ ਅਤੇ U.K. ਸਿਟੀਜਨਾਂ ਦੇ ਸਹਿਯੋਗ ਨਾਲ
ਸ. ਜਸਵਿੰਦਰ ਸਿੰਘ ਢਿੱਲੋਂ, ਸ. ਗੁਰਦੇਵ ਸਿੰਘ ਪੁਰੇਵਾਲ, ਸ੍ਰੀਮਤੀ ਪਰਮਿੰਦਰ ਕੌਰ ਪੁਰੇਵਾਲ (LLB. Law)
ਸ. ਹਰਨੇਕ ਸਿੰਘ ਧਾਲੀਵਾਲ, ਸ. ਪਰਮਿੰਦਰ ਸਿੰਘ ਮਾਂਗਟ, ਸ. ਬਲਵਿੰਦਰ ਸਿੰਘ ਚੌਹਾਨ, ਸ. ਗੁਰਮੀਤ ਸਿੰਘ ਭੱਲਾ, ਸ. ਭੁਪਿੰਦਰ ਪਾਲ ਸਿੰਘ ਬਾਮਰਾ, ਸ. ਜੋਗਾ ਸਿੰਘ ਢਿੱਲੋਂ, ਸ. ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾਂ, ਸ. ਜਸਪਾਲ ਸਿੰਘ ਭੱਲਾ, ਕੁਲਬੀਰ ਸਿੰਘ ਮੋਂਡੇਅਰ, ਪ੍ਰਵੀਨ ਕੁਮਾਰ ਮੈਨੀ ਜੀ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਦੁਆਰਾ ਆਯੋਜਿਤ