28ਵਾਂ ਮੁਫ਼3 ਅੱਖਾਂ ਦਾ ਕੈਂਪ ਮਿਤੀ 27 ਨਵੰਬਰ 2023 ਦਿਨ ਸੋਮਵਾਰ

ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਜੀ ਦੀ ਰਹਿਨੁਮਾਈ ਵਿੱਚ ਅਤੇ U.K. ਸਿਟੀਜਨਾਂ ਦੇ ਸਹਿਯੋਗ ਨਾਲ ਸ. ਜਸਵਿੰਦਰ ਸਿੰਘ ਢਿੱਲੋਂ, ਸ. ਗੁਰਦੇਵ ਸਿੰਘ ਪੁਰੇਵਾਲ, ਸ੍ਰੀਮਤੀ ਪਰਮਿੰਦਰ ਕੌਰ ਪੁਰੇਵਾਲ (LLB. Law) ਸ. ਹਰਨੇਕ ਸਿੰਘ ਧਾਲੀਵਾਲ, ਸ. ਪਰਮਿੰਦਰ ਸਿੰਘ ਮਾਂਗਟ, ਸ. ਬਲਵਿੰਦਰ ਸਿੰਘ ਚੌਹਾਨ,…

Read More

ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ

ਨਿਮਰਤਾ ਸਹਿਤ ਬੇਨਤੀ ਅਪਣੇ ਇਲਾਕੇ ਵਿੱਚ ਸੰਤ ਜਲਾਲ ਵਾਲਿਆਂ ਵਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਚਲ ਰਿਹਾ ਹੈ ਜਿਥੇ ਕਿ ਰੋਜ਼ਾਨਾਂ ਤਿੰਨ-ਚਾਰ ਸੋ ਸੱਜਣ ਚੈਕ-ਅੱਪ ਵਾਸਤੇ ਆਉਂਦੇ ਹਨ। ਸਾਰੇ ਆਉਣ ਵਾਲੇ ਸੱਜਣ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ।1000 ਤੋ 1500 ਸੰਗਤਾਂ ਦਾ ਲੰਗਰ ਰੋਜ਼ਾਨਾ ਤਿਆਰ ਹੁੰਦਾ ਹੈ ਇਸ…

Read More