ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ

ਨਿਮਰਤਾ ਸਹਿਤ ਬੇਨਤੀ ਅਪਣੇ ਇਲਾਕੇ ਵਿੱਚ ਸੰਤ ਜਲਾਲ ਵਾਲਿਆਂ ਵਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਚਲ ਰਿਹਾ ਹੈ ਜਿਥੇ ਕਿ ਰੋਜ਼ਾਨਾਂ ਤਿੰਨ-ਚਾਰ ਸੋ ਸੱਜਣ ਚੈਕ-ਅੱਪ ਵਾਸਤੇ ਆਉਂਦੇ ਹਨ। ਸਾਰੇ ਆਉਣ ਵਾਲੇ ਸੱਜਣ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ।1000 ਤੋ 1500 ਸੰਗਤਾਂ ਦਾ ਲੰਗਰ ਰੋਜ਼ਾਨਾ ਤਿਆਰ ਹੁੰਦਾ ਹੈ ਇਸ ਸਾਲ 8500 ਦੇ ਕਰੀਬ ਲੈਂਜ ਪਾਏ ਗਏ ਹਨ ਇਕ ਲੱਖ ਤੋ ਉਪਰ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ ਇਹ ਸਭ ਤੁਹਾਡੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ ਸਾਰੇ ਗੁਰਮੁੱਖ ਨੂੰ, ਨਗਰਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਲਈ ਸਹਿਯੋਗ ਦਿਤਾ ਜਾਵੇ ਜੀ ਤਾਂ ਕਿ ਲੰਗਰ ਅਤੁੱਟ ਚਲਦੇ ਰਹਿਣ ਜੀ ਧੰਨਵਾਦ