ਮਹਾਨਦਾਨੀ ਪੂਜਨੀਕ ਮਾਤਾ ਅਮਰ ਕੌਰ ‘ਦੁੱਲਦ’ ਜੀ ਦੀ ਸਲਾਨਾ ਬਰਸੀ ਸ੍ਰੀ ਵਿਵੇਕ ਆਸ਼ਰਮ, ਚੈਨਾ ਰੋਡ, ਜੈਤੋ ਵਿਖੇ ਬੜੀ ਸ਼ਰਧਾ ਪੂਰਵਕ ਨਾਲ ਮਨਾਈ ਜਾ ਰਹੀ ਹੈ|