ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।

 

ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਅਤੇ ਗੌਰੀ ਟੀ.ਵੀ. ਸਰਵਿਸ ਸੈਂਟਰ ਬਾਜਾ ਰੋਡ, ਜੈਤੋ ਵੱਲੋਂ
ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ
ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।
ਡਾ. ਹਰੀ ਓਮ ਅਗਰਵਾਲ ਪ੍ਰੋਫੈਸਰ ਅਤੇ ਮੁਖੀ, ਆਰਥੋ ਵਿਭਾਗ ਰਜਿੰਦਰਾ ਹਸਪਤਾਲ, ਪਟਿਆਲਾ
ਅਤੇ ਉਹਨਾਂ ਦੀ ਟੀਮ ਦੁਆਰਾ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਜਾਵੇਗਾ।
ਸਿਹਤ ਬੀਮਾ ਯੋਜਨਾ ਕਾਰਡ ਵਾਲਿਆਂ ਦੇ ਗੋਡਿਆਂ ਦੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਕੈਂਪ ਦੌਰਾਨ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।