ਬਵਾਸੀਰ ਚੈਕਅੱਪ ਕੈਂਪ ਮਿਤੀ 22 ਜੂਨ 2025, ਦਿਨ ਐਤਵਾਰ ਕੈਂਪ ਦਾ ਸਮਾਂ : ਸਵੇਰੇ 09:00 ਵਜੇ ਤੋਂ ਦੋਪਹਿਰ 01:00 ਵਜੇ ਤੱਕ

  ਮਿਤੀ 22 ਜੂਨ 2025, ਦਿਨ ਐਤਵਾਰ ਕੈਂਪ ਦਾ ਸਮਾਂ : ਸਵੇਰੇ 09:00 ਵਜੇ ਤੋਂ ਦੋਪਹਿਰ 01:00 ਵਜੇ ਤੱਕ ਅਤੇ ਉਹਨ੍ਹਾਂ ਦੀ ਟੀਮ ਪਹੁੰਚ ਰਹੀ ਹੈ। ਸਥਾਨ : ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ (ਰਜਿ:) ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।

Read More

ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ।

  ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਅਤੇ ਗੌਰੀ ਟੀ.ਵੀ. ਸਰਵਿਸ ਸੈਂਟਰ ਬਾਜਾ ਰੋਡ, ਜੈਤੋ ਵੱਲੋਂ ਸ਼੍ਰੀ ਮੋਤੀਲਾਲ ਮੈਮੋਰੀਅਲ ਆਰਥੋ ਕੈਂਪ ਮਿਤੀ 24-12-2023 ਦਿਨ ਐਤਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਡਾ. ਹਰੀ ਓਮ ਅਗਰਵਾਲ ਪ੍ਰੋਫੈਸਰ ਅਤੇ ਮੁਖੀ, ਆਰਥੋ ਵਿਭਾਗ ਰਜਿੰਦਰਾ ਹਸਪਤਾਲ, ਪਟਿਆਲਾ ਅਤੇ ਉਹਨਾਂ ਦੀ…

Read More