Top SlideWelcome to Mata amar Kaur vivek charitable society adminDecember 14, 2021March 15, 202401 mins Post navigation Previous: Welcome to Mata amar Kaur vivek charitable societyNext: 11 MARCH 2022 FREE EYE CHECK UP CAMP
ਪਿੰਡ ਫੱਤੇਵਾਲਾ (ਫ਼ਿਰੋਜ਼ਪੁਰ)ਹੜ ਪ੍ਰਭਾਵਿਤ ਇਲਾਕੇ ਵਿੱਚ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਬਾਬਾ ਸ਼ਾਮ ਸਿੰਘ ਸ.ਸ.ਸਕੂਲ ਵਿਖੇ ਲਗਾਇਆ ਗਿਆ ।ਕੈਂਪ ਵਿੱਚ ਪਹੁੰਚੇ ਹੋਏ 400 ਦੇ ਕਰੀਬ ਸੱਜਣਾਂ ਦਾ ਚੈੱਕਅਪ ਕਰਕੇ ਅੱਖਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜੀ।ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਜੀ MAKOctober 15, 2025October 15, 2025 0