75 ਵੇਂ ਗਣਤੰਤਰ ਦਿਵਸ ਦੇ ਸੁਭ ਦਿਹਾੜੇ ਤੇ ਜਿਲਾ ਪ੍ਰਸ਼ਾਸਨ ਫਰੀਦਕੋਟ ਵਲੋ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ ਚੈਨਾ ਰੋਡ ਜੈਤੋ ਨੂੰ ਸੇਵਾ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।