ਮਹੰਤ ਬਾਬਾ ਤੀਰਥ ਸਿੰਘ ਜੀ ਸੇਵਾ ਪੰਥੀ ਦੇ 99ਵੇਂ ਜਨਮ ਦਿਨ ਦੀ ਯਾਦ ਵਿੱਚ ਭਾਈ ਘਨੱਈਆ ਸੇਵਾ ਸੁਸਾਇਟੀ (ਰਜਿ:) ਗੋਨਿਆਣਾ ਮੰਡੀ ਵੱਲੋਂ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ (ਯੂ.ਕੇ) ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ  ਲੈਨਜ਼ ਅਪ੍ਰੇਸ਼ਨ ਕੈਂਪ ਮਿਤੀ 12 ਫਰਵਰੀ 2024 ਦਿਨ ਸੋਮਵਾਰ ਨੂੰ ਸਵੇਰੇ 9-00 ਵਜੇ

 

ਮਹੰਤ ਬਾਬਾ ਤੀਰਥ ਸਿੰਘ ਜੀ ਸੇਵਾ ਪੰਥੀ ਦੇ 99ਵੇਂ ਜਨਮ ਦਿਨ ਦੀ ਯਾਦ ਵਿੱਚ

 

ਭਾਈ ਘਨੱਈਆ ਸੇਵਾ ਸੁਸਾਇਟੀ (ਰਜਿ:) ਗੋਨਿਆਣਾ ਮੰਡੀ ਵੱਲੋਂ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ (ਯੂ.ਕੇ) ਦੇ ਸਹਿਯੋਗ ਨਾਲ

 

ਅੱਖਾਂ ਦਾ ਮੁਫ਼ਤ  ਲੈਨਜ਼ ਅਪ੍ਰੇਸ਼ਨ ਕੈਂਪ

 

ਮਿਤੀ 12 ਫਰਵਰੀ 2024 ਦਿਨ ਸੋਮਵਾਰ ਨੂੰ ਸਵੇਰੇ 9-00 ਵਜੇ

 

ਲਗਾਇਆ ਜਾ ਰਿਹਾ ਹੈ ਇਸ ਕੈਂਪ ਦਾ ਉਦਘਾਟਨ ਮਹੰਤ ਬਾਬਾ ਕਾਹਨ ਸਿੰਘ ਜੀ ‘ਸੇਵਾ ਪੰਥੀ’ ਅਤੇ ਸੰਤ ਰਿਸ਼ੀ ਰਾਮ ਜੀ ਜੈਤੋ ਵਾਲੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਮੰਡੀ ਵਿਖੇ ਸਵੇਰੇ 10-00 ਵਜੇ ਅਪਣੇ ਕਰ ਕਮਲਾਂ ਦੁਆਰਾ ਕਰਨਗੇ।