ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਮਿਤੀ 15 ਫਰਵਰੀ 2024 ਦਿਨ ਵੀਰਵਾਰ ਨੂੰ ਸਥਾਨ:- ਡੇਰਾ ਬਾਬਾ ਜੈਸੀ ਰਾਮ ਜਗਹ ਪਿੰਡ ਸਰਾਵਾਂ ਵਿਖੇ ਲਗਾਇਆ ਜਾ ਰਿਹਾ ਹੈ

ਅਤੇ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਡਾ: ਦੀਪਕ ਗਰਗ (M.S. EYE) ਡਾ: ਭੁਪਿੰਦਰਪਾਲ ਕੌਰ (M.S. EYE) ਡਾ: ਮੋਨਿਕਾ ਬਲਿਆਨ (M.S. EYE ਅਤੇ ਉਹਨਾਂ ਦੀ ਟੀਮ ਮਰੀਜ਼ਾ ਦਾ ਚੈਂਕ ਅੱਪ ਕਰਨਗੇ । ਕੈਂਪ ਦਾ ਸਮਾਂ:- ਸਵੇਰੇ 09:00 ਵਜੇ ਤੋਂ ਦੁਪਹਿਰ 1:00 ਵਜੇ ਤੱਕ

Read More

ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਸਵੇਰੇ 9-00 ਵਜੇ ਅੱਖਾਂ ਦਾ ਮਫ਼ਤ ਕੈਂਪ

ਇਸ ਕੈਂਪ ਦਾ ਉਦਘਾਟਨ ਮਹੰਤ ਬਾਬਾ ਕਾਹਨ ਸਿੰਘ ਜੀ ਸੇਵਾ ਪੰਥੀ ਅਤੇ ਸੰਤ ਰਿਸ਼ੀ ਰਾਮ ਜੀ ਜੈਤੋ ਵਾਲੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਮੰਡੀ ਵਿਖੇ ਸਵੇਰੇ 10-00 ਵਜੇ  

Read More