ਮਾਹਾਨਦਾਨੀ ਮਾਤਾ ਅਮਰ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਮਫ਼ਤ ਲੈਂਜ ਕੈਂਪ ਮਿਤੀ 18 ਅਕਤੂਬਰ 2024 ਦਿਨ ਸ਼ੁਕਰਵਾਰ ਨੂੰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ

ਵੱਲੋ: ਸੰਤ ਰਿਸ਼ੀ ਰਾਮ ਜੀ ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ, ਜੈਤੋ

Read More

ਮਿਤੀ 22 ਜੂਨ 2024, ਦਿਨ ਸ਼ਨੀਵਾਰ ਕੈਂਪ ਦਾ ਸਮਾਂ: ਸਵੇਰੇ 09:00 ਵਜੇ ਤੋਂ ਦੋਪਹਿਰ 01:00 ਵਜੇ ਤੱਕ ਬਵਾਸੀਰ ਚੈਕਅੱਪ ਕੈਂਪ

ਮਿਤੀ 22 ਜੂਨ 2024, ਦਿਨ ਸ਼ਨੀਵਾਰ ਕੈਂਪ ਦਾ ਸਮਾਂ: ਸਵੇਰੇ 09:00 ਵਜੇ ਤੋਂ ਦੋਪਹਿਰ 01:00 ਵਜੇ ਤੱਕ ਡਾ. ਰਾਹੁਲ ਗਰਗ B.A.M.S ਸਥਾਨ : ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ (ਰਜਿ:) ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਅਤੇ ਉਹਨ੍ਹਾਂ ਦੀ ਟੀਮ ਪਹੁੰਚ ਰਹੀ ਹੈ। ਨੋਟ:- ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣਾ ਜੀ ।…

Read More