
ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ ਅਤੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਜਲਾਲ ਵਾਲਿਆਂ ਦੀ ਰਹਿਨੁਮਾਈ ਵਿੱਚ ਅਤੇ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ
ਪਰਦੀਪ ਮਿਨਹਾਸ USA ਵਾਲਿਆਂ ਵੱਲੋਂ ‘
ਆਪਣੇ ਮਾਤਾ ਪਿਤਾ ਦੀ ਯਾਦ ਵਿੱਚ
ਅੱਖਾਂ ਦਾ ਵਿਸ਼ਾਲ ਮੁਛਤ ਲੈਂਜ਼ ਕੈਂਪ
ਮਿਤੀ 17 ਨਵੰਬਰ 2024 ਦਿਨ ਐਤਵਾਰ ਨੂੰ
ਸਥਾਨ:- ਪ੍ਰਾਇਮਰੀ ਸਕੂਲ ਕਿਲ੍ਹੇ ਵਾਲਾ, ਕੋਟਕਪੂਰਾ ਵਿਖੇ ਲਗਾਇਆ ਜਾ ਰਿਹਾ ਹੈ।
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ
ਅੱਖਾਂ ਦੇ ਮਾਹਿਰ ਡਾਕਟਰ
ਡਾ. ਭੁਪਿੰਦਰਪਾਲ ਕੌਰ (M.S. Eye)
ਡਾ. ਮੋਨਿਕਾ ਬਲਿਆਨ (M.S. Eye)
ਡਾ. ਦੀਪਕ ਅਰੋੜਾ (M.S. Eye)
ਅਤੇ ਉਹਨਾਂ ਦੀ ਟੀਮ ਮਰੀਜ਼ਾ ਦਾ ਚੈਕ ਅੱਪ ਕਰਨਗੇ ।
ਕੈਂਪ ਦਾ ਸਮਾਂ:- ਸਵੇਰੇ 09:00 ਵਜੇ ਤੋਂ ਦੁਪਹਿਰ 1:00 ਵਜੇ ਤੱਕ
