ਸ ਪਰਮਿੰਦਰ ਸਿੰਘ ਯੂ ਕੇ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਲੋੜਵੰਦ ਬੱਚਿਆਂ ਲਈ ਸਟੇਸ਼ਨਰੀ ਅਤੇ ਕੱਪੜੇ ਦਾਨ ਕੀਤੇ ਗਏ ।ਵਾਹਿਗੁਰੂ ਪਰਿਵਾਰ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ਜੀ ॥