ਗੋਨਿਆਣਾ ਮੰਡੀ ਵਿਖੇ ਮਿਤੀ 17 ਸਤੰਬਰ 2023 ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਅੱਖਾਂ ਦਾ ਮੁਫ਼ਤ ਲੈਨਜ਼ ਕੈਂਪ ਲਗਾਇਆ ਜਾ ਰਿਹਾ ਹੈ
ਮਹੰਤ ਬਾਬਾ ਕਾਹਨ ਸਿੰਘ ਜੀ ਸੇਵਾ ਪੰਥੀ ਅਤੇ ਸੰਤ ਰਿਸ਼ੀ ਰਾਮ ਜੀ ਜੈਤੋ ਵਾਲੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਮੰਡੀ ਵਿਖੇ ਸਵੇਰੇ 9-00 ਵਜੇ ਅਪਣੇ ਕਰ ਕਮਲਾਂ ਦੁਆਰਾ ਕਰਨਗੇ। ਡਾ. ਦੀਪਕ ਗਰਗ (M.S. Eye) ਡਾ. ਮੋਨਿਕਾ ਬਲਿਆਨ (M.S. Eye)
ਡਾ. ਭੁਪਿੰਦਰ ਕੌਰ (M.S. Eye) ਮਾਤਾ ਅਮਰ ਕੌਰ ਵਿਵੇਕ ਅੱਖਾਂ ਦਾ ਹਸਪਤਾਲ ਚੈਨਾ ਰੋਡ, ਜੈਤੋ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਨਗੇ।
