ਰੋੜੀਕਪੂਰਾ (ਫਰੀਦਕੋਟ) ਵਿਖੇ ਫੁੱਟਬਾਲ ਟੂਰਨਾਮੈਂਟ ਤੇ ਹਾਜ਼ਰੀ ਲਵਾਈ ਅਤੇ ਇਨਾਮ ਵੰਡੇ ਅਤੇੇ ਖੇਡ ਦਾ ਅਨੰਦ ਮਾਣਿਆ ਜੀ। ਇਹ ਟੂਰਨਾਮੈਂਟ ਸ਼੍ਰੀ ਮਾਨ ਸੰਤ ਬਾਬਾ ਗੋਕਲ ਦਾਸ ਸਪੋਰਟਸ ਕਲੱਬ ਰੋੜੀਕਪੂਰਾ ਵੱਲੋ ਕਰਵਾਇਆ ਗਿਆ।

ਅੱਜ ਦਾਸ ਨੇ ਨੱਗਰ ਰੋੜੀਕਪੂਰਾ (ਫਰੀਦਕੋਟ) ਵਿਖੇ ਫੁੱਟਬਾਲ ਟੂਰਨਾਮੈਂਟ ਤੇ ਹਾਜ਼ਰੀ ਲਵਾਈ ਅਤੇ ਇਨਾਮ ਵੰਡੇ ਅਤੇੇ ਖੇਡ ਦਾ ਅਨੰਦ ਮਾਣਿਆ ਜੀ। ਇਹ ਟੂਰਨਾਮੈਂਟ ਸ਼੍ਰੀ ਮਾਨ ਸੰਤ ਬਾਬਾ ਗੋਕਲ ਦਾਸ ਸਪੋਰਟਸ ਕਲੱਬ ਰੋੜੀਕਪੂਰਾ ਵੱਲੋ ਕਰਵਾਇਆ ਗਿਆ। ਧੰਨਵਾਦ ਜੀ
Today das attended football tournament at nagar rohikpura (faridkot) and distributed prize and enjoyed the game. This tournament was organized by Shri Maan Sant Baba Gokal Das Sports Club Rodhikpura. Thank you